,

ਰਿਸ਼ਤਾ













ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ਼ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜ੍ਹੇ ਹੋ ਗਏ...

0 comments:

Post a Comment