skip to main |
skip to sidebar
,
Posted by
Admin
ਨੀ ਮੈਂ ਅੱਜ ਵੀ ਉਹਨਾਂ ਮੋੜਾ ਨੂੰ ਕੇਰਕੇ ਸਲਾਮ ਲੰਘਦਾ..
ਜਿੱਥੇ ਬਾਤ ਇਸ਼ਕ ਦੀ ਪਾਈ ਦੋਵਾਂ ਕੱਠਿਆਂ ਨੇ....
ਮੈਂ ਅੱਜ ਵੀ ਉਸ ਰੁੱਖ ਦੀ ਪੂਜਾਂ ਕਰਦਾ ਹਾਂ ....
ਜਿਹਦੀ ਸਿਰ ਤੇ ਛਾਂ ਹੰਡਾਈ ਦੋਵਾਂ ਕੱਠਿਆਂ ਨੇ .....
ਮੈਂ ਅੱਜ ਵੀ ਉਸੇ ਥਾਂ ਤੇ ਵਕੱਤ ਗੁਜਾਰਦਾ ਹਾਂ.....
ਜਿੱਥੇ ਬੋਹਤੀ ਉਮਰ ਲੰਘਾਈ ਦੋਵਾਂ ਕੱਠਿਆਂ ਨੇ....
ਮੈਂ ਅੱਜ ਵੀ ਉਸੇ ਨਲਕੇ ਦਾ ਪਾਣੀ ਪੀਂਦਾਂ ਹਾਂ ....
ਜਿੱਥੋਂ ਸੀ ਪਿਆਸ ਬੁਝਾਈ ਦੋਵਾਂ ਕੱਠਿਆਂ ਨੇ.....
ਦੀਪ ਕੰਗ ਤਾਂ ਅੱਜ ਵੀ ਉਹ ਵਰਕਾ ਸਾਂਭੀ ਬੈਠਾਏ....
ਜਿੱਥੇ ਮੂਰਤ ਪਿਆਰ ਦੀ ਵਾਈ ਸੀ ਦੋਵਾਂ ਕੱਠਿਆਂ ਨੇ
0 comments:
Post a Comment