,

ਭਾਈ ਵੀਰ ਸਿੰਘ



















ਮੀਂਹ ਪੈ ਹਟਿਆ ਤਾਰ ਨਾਲ਼ ਇਕ
ਤੁਪਕਾ ਸੀ ਲਟਕੰਦਾ
ਡਿਗਦਾ ਜਾਪੇ, ਪਰ ਨਾਂ ਡਿੱਗੇ;
ਪੁਛਿਆਂ ਰੋਇ ਸੁਣੰਦਾ:
“ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
“ਕਿਤ ਵਲ ਲੋਪ ਯਾਰ ਓ ਹੋਏ?
ਮੈਂ ਲਾ ਨੀਝ ਤਕੰਦਾ।”

0 comments:

Post a Comment