,

ਹਿੰਮਤ

















ਸੈ ਤਕਦੀਰਾਂ
ਘੜੀਆਂ ਭੱਜੀਆਂ ।
ਸੈ ਬਲੀਆਂ,
ਬੁਝ ਗਈਆਂ ।
ਪਰ ਹਿੰਮਤ ਦੀਆਂ
ਪਈਆਂ ਲੀਕਾਂ ।
ਦਿਨ ਦਿਨ ਉਘੜਨ ਪਈਆਂ ।
ਤੂੰ ਆਲਸ ਦਾ
ਪੱਲਾ ਫੜ ਕੇ,
ਨਾਂ ਕਿਸਮਤ ਦਾ ਧਰਿਆ ।
ਹਿੰਮਤੀਆਂ ਨੇ
ਮਾਰ ਕੇ ਬਾਹਾਂ
ਸੈ ਨਦੀਆਂ ਤਰ ਲਈਆਂ ।

0 comments:

Post a Comment