skip to main
|
skip to sidebar
Home
About Me
Facebook
Twitter
ਪੰਜਾਬੀ ਸਾਹਿਤ ਮੰਚ
,
Posted by
Admin
ਪਤਾ ਨਹੀਂ
ਰਾਤ ਪੈਂਦੀ ਹੈ
ਦਿਨ ਚੜ੍ਹਦਾ ਹੈ
ਕਦੇ ਦਿਨ ਨਹੀਂ ਪੈਂਦਾ
ਰਾਤ ਨਹੀਂ ਚੜ੍ਹਦੀ
ਕਦੇ ਰਾਤ ਨਹੀਂ ਪੈਂਦਾ
ਦਿਨ ਨਹੀਂ ਚੜ੍ਹਦੀ
ਇਹ ਕਾਦਰ ਦੀ ਕੁਦਰਤ ਹੈ
ਕਿ ਮਰਦਾਨਵੀ ਸਿਆਸਤ ਹੈ
ਸਾਜਿਸ਼ ਦੀ ਭਾਸ਼ਾ ਹੈ
ਕਿ ਭਾਸ਼ਾ ਦੀ ਸਾਜਿਸ਼ ਹੈ ?
0 comments:
Post a Comment
Stay Connected
ਪੰਜਾਬੀ ਸਾਹਿਤ ਪਰਿਵਾਰ
ਅਮਰਾਓ ਗਿੱਲ
(2)
ਅਮਰੀਕ ਗ਼ਾਫ਼ਿਲ
(2)
ਅਮਿਤੋਜ
(1)
ਅਮ੍ਰਿਤਾ ਪ੍ਰੀਤਮ
(10)
ਅਵਤਾਰ ਸਿੱਧੂ
(1)
ਅਵਨੀਤ ਕੌਰ
(2)
ਸ਼ਸ਼ੀ ਪਾਲ ਸਮੁੰਦਰਾ
(2)
ਸਹਿਜਪ੍ਰੀਤ ਮਾਂਗਟ
(1)
ਸਫ਼ਰ ਜੀਤ
(1)
ਸਰਦਾਰ ਧਾਮੀ
(1)
ਸਵਰਨਜੀਤ ਸਵੀ
(2)
ਸਾਧੂ ਸਿੰਘ ਹਮਦਰਦ
(3)
ਸ਼ਿਵ ਕੁਮਾਰ ਬਟਾਲਵੀ
(35)
ਸੁਖਵਿੰਦਰ ਅੰਮ੍ਰਿਤ
(15)
ਸੁਰਜੀਤ ਗੱਗ
(1)
ਸੁਰਜੀਤ ਪਾਤਰ
(26)
ਸੁਰਮੀਤ ਮਾਵੀ
(6)
ਕਿਰਤਪਾਲ ਸਿੰਘ ਗਿੱਲ
(1)
ਚਾਨਣ ਗੋਬਿੰਦਪੁਰੀ
(1)
ਜਸ਼ਨਦੀਪ ਸਿੰਘ
(1)
ਜਸਵੰਤ ਜ਼ਫਰ
(18)
ਦੀਪ ਕੰਗ
(2)
ਦੀਪ ਮਾਨ
(1)
ਦੇਵਿੰਦਰ ਜੌਹਲ
(2)
ਨੱਕਾਸ਼ ਚਿੱਤੇਵਾਣੀ
(6)
ਨੰਦ ਲਾਲ ਨੂਰਪੁਰੀ
(2)
ਨਵੀ ਨਿਰਮਾਣ
(1)
ਨਿਰਮਲ ਬਰਾੜ
(4)
ਨਿਵੇਦਿਤਾ ਸ਼ਰਮਾ
(2)
ਪਰਨੀਤ ਕੌਰ
(3)
ਪਰਮਿੰਦਰ ਸੋਢੀ
(2)
ਪਾਸ਼
(8)
ਪ੍ਰਭਜੋਤ ਸੋਹੀ
(2)
ਪ੍ਰੋ: ਮੋਹਨ ਸਿੰਘ
(1)
ਪ੍ਰੋਫ਼. ਪ੍ਰੇਮ ਮੈਨਨ
(3)
ਬਾਬਾ ਬੁੱਲੇ ਸ਼ਾਹ ਜੀ
(5)
ਬਿੰਦਰ ਪਾਲ ਫਤਿਹ
(1)
ਭਾਈ ਵੀਰ ਸਿੰਘ
(2)
ਭੁਪਿੰਦਰ ਪੰਨੀਵਾਲੀਆ
(4)
ਮੀਤ ਅਨਮੋਲ
(11)
ਰੇਨੂ ਨਯੀਅਰ
(1)
ਲਾਲ ਸਿੰਘ ਦਸੂਹਾ
(1)
ਲਾਲਾ ਧਨੀ ਰਾਮ ਚਾਤ੍ਰਿਕ
(6)
ਵਿਜੇ ਵਿਵੇਕ
(6)
ਵਿਧਾਤਾ ਸਿੰਘ ਤੀਰ
(1)
Popular Posts
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵ...
ਸਭ ਤੋਂ ਖ਼ਤਰਨਾਕ
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ਗੱਦਾਰੀ-ਲੋਭ ਦੀ ਮੁਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।...
ਕੁਕਨੂਸ
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ ਮੈਂ ਜੀਅ ਰਹੀ ਤੇਰੇ ਬਿਨਾ ਤੇਰੇ ਲਈ ... ਹਰ ਚੰਦਉਰੀ ਹਰ ਘੜੀ ਬਣਦੀ ਰਹੀ ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ... ਦ...
ਘਾਹ
ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ । ਬੰਬ ਸੁੱਟ ਦਿਓ ਭਾਵੇਂ ਵਿਸ਼ਵ-ਵਿਦਿਆਲੇ 'ਤੇ ਬਣਾ ਦਿਓ ਹਰ ਹੋਸਟਲ ਮਲਬੇ ਦੇ ...
ਸੁੰਨੇ ਸੁੰਨੇ ਰਾਹਾਂ ਵਿਚ.....
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਥ...
Followers
Contact Us
ਲੇਖਕ ਆਪਣੀਆਂ ਰਚਨਾਵਾਂ
(ਪੰਜਾਬੀ)
ਹੇਠ ਦਿੱਤੇ ਈਮੇਲ ਪਤੇ ਤੇ ਭੇਜ ਸਕਦੇ ਹਨ । ਕਿਸੇ ਵੀ ਸੁਝਾਵ ਜਾਂ ਸ਼ਿਕਾਇਤ ਸਬੰਧੀ ਵੀ ਇਸੇ ਈਮੇਲ ਪਤੇ ਤੇ ਸੰਪਰਕ ਕਰੋ ।
ਪੰਜਾਬੀ ਸਾਹਿਤ ਮੰਚ :
punjabisahitmanch@gmail.com
Share
Tweet
0 comments:
Post a Comment