,

ਦੀਦ ਦੀ ਖੋਹ















ਸਿੱਕ ਤੇਰੀ ਨਿੱਤ ਡੋਬੂ ਪਾਏ
ਹਰ ਆਸ ਅਧੂਰੀ ਰਹਿ ਜਾਵੇ
ਬਹੁੜ ਮੇਰੇ ਟਿੱਬਿਆ ਸੇਤੀ
ਦਿਲ ਸੁਚ੍ੜੇ ਦੇ ਮੰਝੇ ਡਾਹੇ
ਆਉਧਾ ਮੇਰੀ ਨਸਦੀ ਜਾਏ
ਹਾਰ ਸ਼ਿੰਗਾਰ ਮੂਲ ਨਾ ਭਾਏ
ਸੁਪਨਿਆ ਨੂੰ ਆ ਜਾਮਾ ਦੇ ਦੇ
ਜਨਮ ਨਿਕਰਥਾ ਨਾ ਲੰਘ ਜਾਏ
ਤਾਂਘਾਂ ਤੇਰੀਆਂ ਹੱਡ ਨੇ ਗਾਲਣ
ਮੇਰੇ ਮਹਿਬੂਬ !
ਤੂੰ ਮੇਰਾ ਭਾਂਬੜ ਮੈਂ ਤੇਰਾ ਬਾਲਣ

0 comments:

Post a Comment