,

ਮੁਹੱਬਤ ਇੱਕ ਸ਼ਵਾਬ















ਚਿਰਾਂ ਬਾਅਦ
ਕੀਤਾ ਯਾਦ
ਦਿਲ ਖੰਡਰ
ਹੋਇਆ ਆਬਾਦ
ਮਾਹੋਲ ਸ਼ਾਦ
ਮੌਸਮੀ ਸੰਵਾਦ
ਨਿਸਰੇ ਮੁਹੱਬਤ
ਸਮਰਪਣ ਖਾਦ
ਕੁੱਲ ਆਲਮ
ਮੇਰਾ ਸ਼ੰਖਨਾਦ
ਮੁਹੱਬਤ ਜੇਡ
ਨਹੀ ਸ਼ਵਾਬ

0 comments:

Post a Comment