,

ਮੇਰਾ ਮਹਿਬੂਬ




















ਮਿੱਠਿਆ ......ਮੇਰੀ ਮੁਹੱਬਤ ਤੇਰੀ ਹਾਂ ਤੇ ਨ੍ਹੀ ਟਿਕੀ
ਹਾਂ ਵੀ ਤੇਰੀ ,ਨਾਂ ਵੀ ਤੇਰੀ , ਮੁਹੱਬਤ ਮੇਰੀ , . . . .
ਮੈਂ ਤੈਨੂੰ , ਕਿੰਨੀ ਵਾਰ ਪੁੱਛਿਆ ,
ਜਦ ਨੇੜੇ ਹੋ-ਹੋ ਬਹਿੰਦਾ ਸੀ ,ਚੰਦਰਾ ਨਾਂ ਹੀ ਕਹਿੰਦਾ ਸੀ
ਪਤੈ ਮੇਰਾ ਕਦੇ-ਕਦੇ ਦਿਲ ਕਰਦੈ ਕਿ
ਮੈਂ ਕਿਤੇ ਖੁਸ਼ਬੂ ਦੇ ਬਾਗ ਚ ਬੈਠੀ ਹੋਵਾਂ
ਤੂੰ ਦਬੇ ਪੈਰ ਆਵੇਂ ,ਮੇਰੀਆਂ ਅੱਖਾਂ ਤੇ ਹੱਥ ਧਰ
ਕੁੱਝ ਨਾ ਪੁੱਛੇਂ .... ਤੇਰੀ ਚੁੱਪ ਦਾ ਸਵਾਲ,''ਬੁੱਝ ਕੌਣ'' ?
ਮੈਂ ਖੁਸ਼ਬੂਆਂ ਚ ਵੀ ਜੇ ਤੇਰੀ ਖੁਸ਼ਬੂ ਨਾ ਬੁੱਝਾਂ ਤਾਂ ਜਾਣੀ
ਹਾਏ ਮੇਰਾ ਮਹਿਬੂਬ .........
ਸੋਲਵੇ ਵਰ੍ਹੇ ਦੀ ਕਿਸੇ ਘਟਨਾ ਜਿਹਾ
ਕੁੜਤੀ ਤੇ ਲੱਗੇ ਬਟਨਾਂ ਜਿਹਾ
ਉਸ ਸੁੱਚੇ ਇਸ਼ਕ ਦੇ ਸਤਿਕਾਰ ਜਿਹਾ
ਮੇਰੇ ਹਾਸੇ ਦੀ ਛਣਕਾਰ ਜਿਹਾ
ਘੁੱਟ ਕਲਾਵੇ ਚ ਲਏ ਦੁੱਖ ਵਰਗਾ
ਕਿਸੇ ਛਾਂ ਵਿੱਚ ਬਲ਼ਦੇ ਰੁੱਖ ਵਰ

0 comments:

Post a Comment