,

ਅੱਗ

 
 
 
 
 
 
ਪਰਛਾਵਿਆਂ ਨੂੰ ਪਕੜਣ ਵਾਲਿਓ !
ਛਾਤੀ 'ਚ ਬਲਦੀ ਅੱਗ ਦਾ---
ਪਰਛਾਵਾਂ ਨਹੀਂ ਹੁੰਦਾ...

0 comments:

Post a Comment